Punjabi Vocabulary (ਪੰਜਾਬੀ ਸ਼ਬਦਾਵਲੀ)

English Vocabulary Punjabi Vocabulary
Vocabulary ਸ਼ਬਦਾਵਲੀ
Countries ਦੇਸ਼, ਮੁਲਕ
Australia ਅਸਟ੍ਰੇਲੀਆ
Cambodia ਕਮਬੋਡੀਆ
Canada ਕੈਨੇਡਾ
China ਚੀਨ
Egypt ਮਿਸਰ
England ਇੰਗਲੈਂਡ
France ਫ੍ਰਾਂਸ
Germany ਜਰਮਨੀ
Greece ਗਰੀਸ
India ਭਾਰਤ
Indonesia ਇੰਡੋਨਿਸ਼ੀਆ
Italy ਇਟਲੀ
Japan ਜਪਾਨ
Mexico ਮੈੱਕਸੀਕੋ
Morocco ਮਰਾਕੋ
Peru ਪੇਰੂ
Spain ਸਪੇਨ
Thailand ਥਾਈਲੈਂਡ
USA ਯੂਏਸਏ, ਅਮੇਰਕਾ
Languages ਭਾਸ਼ਾਵਾਂ
Arabic ਅਰਬੀ
Chinese ਚੀਨੀ
English ਅੰਗਰੇਜੀ
French ਫ੍ਰੇਂਚ
German ਜਰਮਨ
Greek ਗ੍ਰੀਕ
Hebrew ਯਹੂਦੀ
Hindi ਹਿੰਦੀ
Italian ਇਟਾਲਿਅਨ
Japanese ਜਪਾਨੀ
Korean ਕੋਰੀਅਨ
Latin ਲੈਟਿਨ
Russian ਰਸ਼ੀਅਨ
Spanish ਸਪੈਨਿਸ਼
Urdu ਉਰਦੂ
Days ਦਿਨ
Monday ਸੋਮਵਾਰ
Tuesday ਮੰਗਲਵਾਰ
Wednesday ਬੁੱਧਵਾਰ
Thursday ਵੀਰਵਾਰ
Friday ਸ਼ੁੱਕਰਵਾਰ
Saturday ਸ਼ਨਿੱਚਰਵਾਰ, ਸ਼ਨੀਵਾਰ
Sunday ਐਤਵਾਰ
time ਸਮਾ
hour ਘੰਟਾ
minute ਮਿੰਟ
second ਸੈਕੰਡ, ਛਣ

 
List of Vocabulary in Punjabi

English Vocabulary Punjabi Vocabulary
different objects ਭਿੰਨ ਚੀਜ਼ਾ, ਭਿੰਨ ਪਦਾਰਥ
art ਕਲਾ, ਗੁਣ
bank ਬੈਂਕ, ਕੰਢਾ, ਕਿਨਾਰਾ
beach ਤਟ, ਸਮੰਦਰ ਦਾ ਕਿਨਾਰਾ
book ਪੁਸਤਕ
by bicycle ਸਾਈਕਲ ਰਾਹੀਂ
by bus ਬਸ ਰਾਹੀਂ
by car ਕਾਰ ਰਾਹੀਂ
by train ਟ੍ਰੇਨ ਰਾਹੀਂ
cafe ਕੈਫੇ
country ਦੇਸ਼
desert ਰੇਗਿਸਤਾਨ, ਮਰੁਭੂਮੀ
dictionary ਸ਼ਬਦਕੋਸ਼, ਡਿਕਸ਼ਨਰੀ
earth ਧਰਤੀ, ਜ਼ਮੀਨ, ਭੂਮੀ
flowers ਭੁੱਲ, ਪੁਸ਼ਪ
football ਗੇਂਦ, ਫੁਟਬਾਲ
forest ਜੰਗਲ, ਬਣ
game ਖੇਡ, ਬਾਜੀ
garden ਬਗੀਚਾ, ਵਾੜੀ
geography ਭੂਗੋਲ
history ਇਤਿਹਾਸ
house ਘਰ
island ਟਾਪੂ, ਦੀਪ
lake ਝੀਲ, ਲੇਕ
library ਪੁਸਤਕਾਲਾ, ਲਾਇਬ੍ਰੇਰੀ
math ਗਣਿਤ, ਹਿਸਾਬ
moon ਚੰਦ, ਚੰਦਰਮਾ
mountain ਪਹਾੜ, ਗਿਰੀ, ਪਰਵਤ
movies ਪਿਕਚਰ
music ਸੰਗੀਤ
ocean ਮਹਾਸਾਗਰ
office ਦਫਤਰ
on foot ਪੈਰੀਂ ਤੁਰਨਾ, ਤੁਰਕੇ ਆਣਾ
player ਖਿਲਾੜੀ, ਬਜਾਣੇ ਵਾਲਾ
river ਨਦੀ, ਦਰਿਆ
science ਵਿਗਿਆਨ
sea ਸਮੁੰਦਰ
sky ਅਕਾਸ਼, ਗਗਨ
soccer ਫੁਟਬਾਲ ਦੀ ਖੇਡ
stars ਤਾਰੇ
supermarket ਸੁਪਰ ਬਜਾਰ
swimming pool ਤੈਰਨੇ ਦਾ ਤਾਲ
theater ਨਾਟਸ਼ਾਲਾ, ਰੰਗਸ਼ਾਲਾ
tree ਦਰਖਤ, ਰੁੱਖ, ਬਿਰਖ
weather ਮੌਸਮ
bad weather ਮਾੜਾ ਮੌਸਮ
cloudy ਮੇਘਲਾ, ਬੱਦਲਾਂ ਵਾਲਾ
cold ਠੰਢ
cool ਠੰਢਾ, ਸੀਤ
foggy ਧੁੰਧਲਾ, ਕੋਹਰੇ ਵਾਲਾ
hot ਗਰਮ
nice weather ਚੰਗਾ ਮੌਸਮ
pouring ਪਾਉਣਾ, ਜੋਰਦਾਰ ਮੀਂਹ ਪੈਣਾ
rain ਮੀਂਹ, ਵਰਖਾ
raining ਮੀਂਹ ਪੈਣਾ
snow ਬਰਫ਼, ਹਿਮ
snowing ਬਰਫ਼ ਗਿਰਨੀ
ice ਜਮੀਂ ਹੋਈ ਬਰਫ਼
sunny ਧੂੱਪਦਾਰ, ਧੁਪੀਲਾ
windy ਹਵਾਦਾਰ
spring ਬਸੰਤ, ਬਹਾਰ
summer ਗਰਮੀਆਂ
autumn ਪਤਝੜ
winter ਸਿਆਲ, ਸਰਦੀਆਂ
people ਲੋਕ
aunt ਮਾਸੀ, ਮਾਮੀ, ਚਾਚੀ, ਭੂਆ, ਤਾਈ
baby ਬੱਚਾ, ਬੇਬੀ
brother ਭਾਈ
cousin ਮੌਸੇਰਾ, ਮਾਮੇਰਾ, ਚਾਚੇਰਾ ਹੋਰ ਭੂਭੇਰਾ ਭਾਈ
daughter ਬੇਟੀ, ਪੁੱਤਰੀ, ਲੜਕੀ, ਧੀ
dentist ਦੰਦਾ ਦਾ ਡਾਕਟਰ
doctor ਡਾਕਟਰ
father ਪਿਤਾ, ਬਾਪ, ਪਿਉ
grandfather ਦਾਦਾ, ਨਾਨਾ
grandmother ਦਾਦੀ, ਨਾਨੀ
husband ਪਤੀ, ਖ਼ਸਮ, ਆਦਮੀ
mother ਮਾਂ, ਮਾਤਾ, ਮਾਈ
nephew ਭਤੀਜਾ
niece ਭਤੀਜੀ
nurse ਨਰਸ
policeman ਸਿਪਾਹੀ
postman ਡਾਕੀਆ
professor ਪ੍ਰੋਫ਼ੈਸਰ
son ਪੁੱਤਰ, ਬੇਟਾ, ਲੜਕਾ
teacher ਅਧਿਆਪਕ, ਟੀਚਰ
uncle ਚਾਚਾ, ਮਾਮਾ, ਭੁਭੜ, ਤਾਇਆ
wife ਪਤਨੀ, ਬੀਵੀ, ਤੀਵੀਂ

, , , , , , , , , ,

No comments yet.

Leave a Reply

This site uses Akismet to reduce spam. Learn how your comment data is processed.