Punjabi Questions (ਪੰਜਾਬੀ ਸਵਾਲ)

English Questions Punjabi Questions
Questions ਸਵਾਲ
how? ਕਿਵੇਂ
what? ਕੀ
who? ਕੋਣ
why? ਕਿਉ
where? ਕਿੱਥੇ

 
List of Questions in Punjabi

English Questions Punjabi Questions
where is he? ਉਹ ਕਿੱਥੇ ਹੈ?
what is this? ਇਹ ਕੀ ਹੈ?
why are you sad? ਤੁਸੀਂ ਦੁਖੀ ਕਿਉ ਹੋ?
how do you want to pay? ਤੁਸੀਂ ਭੁਗਤਾਨ ਕਿਵੇਂ ਕਰਨਾ ਚਾਹੁੰਦੇ ਹੋ?
can I come? ਕੀ ਮੈਂ ਆ ਸਕਦਾ ਹਾਂ?
is he sleeping? ਕੀ ਉਹ ਸੋ ਰਹੀ ਹੈ?
do you know me? ਕੀ ਤੁਸੀਂ ਮੈਨੂੰ ਜਾਣਦੇ ਹੋ?
do you have my book? ਕੀ ਮੇਰੀ ਪੁਸਤਕ ਤੁਹਾਡੇ ਕੋਲ ਹੈ?
how big is it? ਇਹ ਕਿੰਨਾ ਵੱਡਾ ਹੈ?
can I help you? ਕੀ ਮੈ ਤੁਹਾਡੀ ਸਹਾਇਤਾ ਕਰ ਸਕਦਾ ਹਾਂ?
can you help me? ਕੀ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ?
do you speak English? ਕੀ ਤੁਸੀਂ ਅੰਗਰੇਜੀ ਬੋਲਦੇ ਹੋ?
how far is this? ਇਹ ਕਿੰਨੀ ਦੂਰ ਹੈ?
what time is it? ਕੀ ਸਮਾ (ਟਾਈਮ) ਹੈ?
how much is this? ਇਹ ਕਿੰਨਾ ਹੈ, ਇਹ ਕਿੰਨੇ ਦਾ ਹੈ?
what is your name? ਤੁਹਾਡਾ ਨਾਮ ਕੀ ਹੈ?
where do you live? ਤੁਸੀਂ ਕਿੱਖੇ ਰਹਿੰਦੇ ਹੋ?

, , , , , , , , , ,

No comments yet.

Leave a Reply

This site uses Akismet to reduce spam. Learn how your comment data is processed.