English Prepositions |
Punjabi Prepositions |
Prepositions |
ਪੂਰਵਸਰਗ |
inside the house |
ਘਰ ਦੇ ਅੰਦਰ |
outside the car |
ਘਰ ਦੇ ਬਾਹਰ |
with me |
ਮੇਰੇ ਨਾਲ |
without him |
ਉਸਦੇ ਬਿਨਾ |
under the table |
ਟੇਬਲ ਦੇ ਖੱਲੇ |
after tomorrow |
ਕੱਲ੍ਹ ਦੇ ਬਾਅਦ |
before sunset |
ਸੂਰਜ ਡੁੱਬਣ ਤੋ ਪਹਿਲਾਂ |
but I’m busy |
ਪਰ ਮੈਂ ਵਿਅਸਥ ਹਾਂ |
List of Prepositions in Punjabi
English Prepositions |
Punjabi Prepositions |
about |
ਬਾਰੇ |
above |
ਉੱਤੇ |
across |
ਉਸ ਪਾਰ |
after |
ਬਾਅਦ |
against |
ਵਿਰੂਧ, ਖ਼ਿਲਾਫ |
among |
ਵਿਚਕਾਰ, ਦਰਮਿਆਨ |
around |
ਨੇੜੇ-ਤੇੜੇ, ਆਸ-ਪਾਸ |
as |
ਜਿਵੇਂ, ਜਿਉਂ-ਜਿਉਂ, ਕਿਉਂਕੀ |
at |
ਤੇ |
before |
ਪਹਿਲਾਂ |
behind |
ਪਿੱਛੇ |
below |
ਥੱਲੇ |
beneath |
ਹੇਠ |
beside |
ਬਗਲ ਵਿੱਚ |
between |
ਵਿਚਕਾਰ, ਦਰਮਿਆਨ |
beyond |
ਪਰਾਂ ਸਿਵਾਇ |
but |
ਲੇਕਿਨ, ਪਰ |
by |
ਰਾਹੀਂ, ਲਾਗੇ, ਨੇਝੇ |
despite |
ਬਾਵਜੂਦ, ਦੇ ਹੁੰਦਿਆ ਹੋਇਆਂ |
down |
ਥੱਲੇ, ਹੇਠ |
during |
ਦੌਰਾਨ, ਅੰਤਰਗਤ |
except |
ਸਿਵਾਇ, ਬਿਨਾ, ਬਗੈਰ |
for |
ਲਈ |
from |
ਤੋਂ, ਵੱਲੋਂ |
in |
ਅੰਦਰ |
inside |
ਅੰਦਰ ਪਾਸੇ |
into |
ਵਿੱਚ |
near |
ਨੇੜੇ |
next |
ਦੂਜਾ |
of |
ਦਾ |
on |
ਉੱਪਰ, ਉੱਤੇ |
opposite |
ਪੁੱਠਾ, ਉਲਟਾ |
out |
ਬਾਹਰ |
outside |
ਬਾਹਰ ਪਾਸੇ |
over |
ਉੱਤੇ, ਉੱਪਰ |
per |
ਪ੍ਰਤੀ, ਮੁਤਾਬਕ |
plus |
ਜੋੜ, ਧਨ |
round |
ਗੋਲ, ਫੇਰਾ |
since |
ਤਦ ਤੋਂ, ਕਿਉਂਕੀ |
than |
ਤੋਂ, ਨਾਲੋਂ |
through |
ਦੁਆਰਾ, ਰਾਹੀਂ |
till |
ਤਕ, ਤਿਜੌਰੀ |
to |
ਨੂੰ |
toward |
ਵੱਲ |
under |
ਹੇਠ, ਥੱਲੇ |
unlike |
ਭਿੰਨ |
until |
ਜਦ ਤੱਕ, ਜਦ ਤਾਈਂ |
up |
ਉੱਪਰ, ਉੱਤੇ |
via |
ਰਾਹੀਂ, ਦੁਆਰਾ |
with |
ਨਾਲ, ਸਹਿਤ |
within |
ਅੰਦਰ, ਵਿੱਚ |
without |
ਬਿਨਾ, ਬਗੈਰ |
two words |
ਦੋ ਸ਼ਬਦ |
according to |
ਅਨੁਸਾਰ, ਮੁਤਾਬਕ |
because of |
ਦੇ ਕਾਰਨ, ਕਿਉਂਕੀ |
close to |
ਦੇ ਨੇੜੇ, ਕਰੀਬ |
due to |
ਦੇ ਕਾਰਨ |
except for |
ਨੂੰ ਛੱਡ ਕੇ, ਸਿਵਾਇ |
far from |
ਤੋਂ ਪਰੇ, ਇਸ ਤੋਂ ਪਰੇ |
inside of |
ਅੰਦਰਲਾ ਪਾਲਾ |
instead of |
ਬਜਾਏ, ਦੇ ਬਦਲੇ ਵਿੱਚ |
near to |
ਦੇ ਨੇੜੇ, ਕਰੀਬ |
next to |
ਅਗਲਾ, ਬਾਅਦ ਦਾ, ਕਰੀਬੀ |
outside of |
ਬਾਹਰਲਾ ਪਾਸਾ, ਬਾਹਰ |
prior to |
ਤੋਂ ਪਹਿਲਾਂ |
three words |
ਤਿੰਨ ਸ਼ਬਦ |
as far as |
ਜਿੰਨੀ ਦੂਰੀ ਤੱਕ ਹੋ ਸਕੇ |
as well as |
ਦੇ ਨਾਲ-ਨਾਲ, ਜਿੰਨਾ ਚੰਗਾ ਹੋ ਸਕੇ |
in addition to |
ਤੋਂ ਅਤਿਰਿਕਤ, ਤੋਂ ਇਲਾਵਾ |
in front of |
ਤੋਂ ਅੱਗਾਹ, ਦੇ ਸਾਹਮਣੇ |
in spite of |
ਦੇ ਹੁੰਦੇ ਹੋਇਆਂ ਵੀ, ਦੇ ਬਾਵਜੂਦ |
on behalf of |
ਦਿ ਵਲੋਂ, ਦੀ ਜਗਹ, ਦੇ ਵਾਸਤੇ |
on top of |
ਨਾਲੋਂ ਉਚੇਰਾ ਹੋਣਾ, ਤੋਂ ਵਾਧੂ |
demonstrative prepositions |
ਨਿਸ਼ਚੇਵਾਚਕ, ਪੂਰਵਸਰਗ |
this |
ਇਹ |
that |
ਉਹ |
these |
ਇਹਨਾਂ |
those |
ਉਹਨਾਂ |
No comments yet.