Punjabi Phrases (ਪੰਜਾਬੀ ਮੁਹਾਵਰੇ)

English Phrases Punjabi Phrases
Phrases ਮੁਹਾਵਰੇ
hello ਸਤਸ਼ਰੀਅਕਾਲ, ਨਮਸਕਾਰ, ਸੁਣੋ ਜੀ
bye ਫਿਰ ਮਿਲਾਂਗੇ,
congratulations ਵਧਾਈ, ਮੁਬਾਰਕਵਾਦ, ਅਭਿਨੰਦਨ
sorry ਖਿਮਾ ਮੰਗਣਾ, ਦੁਖੀ
really ਸੱਚ-ਮੁੱਚ, ਦਰਅਸਲ

 
List of Phrases in Punjabi

English Phrases Punjabi Phrases
I can accept that ਮੈਂ ਇਸਨੂੰ ਮੰਨਜੂਰ ਕਰ ਸਕਦਾ ਹੈ
she added it ਉਸਨੇ ਇਹ ਜੋੜ ਦਿੱਤਾ
we admit it ਅਸੀਂ ਕਬੂਲ ਕਰਦੇ ਹਾਂ
they advised him ਉਹਨਾਂ ਨੇ ਉਸਨੂੰ ਸਲਾਹ ਦਿੱਤੀ
I can agree with that ਮੈਂ ਇਸ ਨਾਲ ਸਹਿਮਤ ਹੋ ਸਕਦਾ ਹਾਂ
she allows it ਉਹ ਇਸ ਦੀ ਆਗਿਆ ਦਿੰਦੀ ਹੈ
we announce it ਅਸੀਂ ਇਸਦੀ ਘੋਸ਼ਣਾ ਕਰਦੇ ਹਾਂ
I can apologize ਮੈਂ ਖਿਮਾ ਮੰਗ ਸਕਦਾ ਹਾਂ
she appears today ਉਹ ਅੱਜ ਦਿੱਖਦੀ ਹੈ
they arranged that ਉਹਨਾਂ ਨੇ ਇਸਦਾ ਇੰਤਜਾਮ ਕੀਤਾ
I can arrive tomorrow ਮੈਂ ਕੱਲ੍ਹ ਪਹੁੰਚ ਸਕਦਾ ਹਾਂ
she can ask him ਉਹ ਉਸਨੂੰ ਪੁੱਛ ਸਕਦੀ ਹੈ
she attaches that ਉਸਨੇ ਇਸਨੂੰ ਨੱਖੀ ਕੀਤਾ
we attack them ਅਸੀਂ ਉਹਨਾਂ ਤੇ ਹਮਲਾ ਕੀਤਾ
they avoid her ਉਹ ਉਸਤੋ ਕਤਰਾਂਦੇ ਹਨ
I can bake it ਮੈਂ ਇਸਨੂੰ ਪਕਾ ਸਕਦਾ ਹਾਂ
she is like him ਉਹ ਉਸ ਵਰਗੀ ਹੈ
we beat it ਅਸੀਂ ਇਸਨੂੰ ਹਰਾਉਂਦੇ (ਮਾਰਦੇ) ਹਾਂ
they became happy ਉਹ ਖੁਸ਼ ਹੋ ਗਏ
I can begin that ਮੈਂ ਇਸਨੂੰ ਸ਼ੁਰੂ ਕਰ ਸਕਦਾ ਹਾਂ
we borrowed money ਅਸੀਂ ਪੈਸੇ ਉਧਾਰੇ ਲਏ
they breathe air ਉਹਨਾਂ ਨੇ ਹਵਾ ਵਿੱਚ ਸਾਹ ਲਿਆ
I can bring it ਮੈਂ ਇਹ ਲਿਆ ਸਕਦਾ ਹਾਂ
I can build that ਮੈਂ ਇਸ ਨੂੰ ਬਣਾ ਸਕਦਾ ਹਾਂ
she buys food ਉਹ ਖਾਣਾ (ਅਹਾਰ) ਖਰੀਦਦੀ ਹੈ
we calculate it ਅਸੀਂ ਇਸ ਦਾ ਹਿਸਾਬ ਲਗਾਂਦੇ ਹਾਂ
they carry it ਉਹ ਇਸਨੂੰ ਢੋਂਦੇ ਹਨ
they don’t cheat ਉਹ ਠੱਗਦੇ ਨਹੀਂ
she chooses him ਉਸਨੇ ਉਸਨੂੰ ਚੁਣਿਆ
we close it ਅਸੀਂ ਇਸ ਨੂੰ ਬੰਦ ਕਰਦੇ ਹਾਂ
he comes here ਉਹ ਇੱਥੇ ਆਂਦਾ ਹੈ
I can compare that ਮੈਂ ਇਸ ਦੀ ਤੁਲਨਾ ਕਰ ਸਕਦਾ ਹਾਂ
she competes with me ਉਹ ਮੇਰੇ ਨਾਲ ਮੁਕਾਬਲਾ ਕਰਦੀ ਹੈ
we complain about it ਅਸੀਂ ਇਸ ਬਾਰੇ ਸ਼ਿਕਾਇਤ ਕਰਦੇ ਹਾਂ
they continued reading ਉਹ ਪੜ੍ਹਨਾ ਜਾਰੀ ਰੱਖਦੇ ਹਨ
he cried about that ਉਹ ਇਸ ਬਾਰੇ ਰੋਇਆ
I can decide now ਮੈਂ ਹੁਣ ਫੈਸਲਾ ਕਰ ਸਕਦਾ ਹਾਂ
she described it to me ਉਸਨੇ ਮੈਨੂੰ ਇਹ ਸਮਝਾਇਆ
we disagree about it ਅਸੀਂ ਇਸ ਬਾਰੇ ਸਹਿਮਤ ਨਹੀਂ ਹਾਂ
they disappeared quickly ਉਹ ਛੇਤੀ ਨਾਲ ਗਾਇਬ ਹੋ ਗਏ
I discovered that ਮੈਂ ਇਸ ਨੂੰ ਲੱਭੀਆ
she dislikes that ਉਹ ਇਸਨੂੰ ਪਸੰਦ ਨਹੀਂ ਕਰਦੀ
we do it ਅਸੀਂ ਇਹ ਕਰਦੇ ਹਾਂ
they dream about it ਉਹ ਇਸ ਬਾਰੇ ਸੁਪਨਾ ਦੇਖਦੇ ਹਨ
I earned ਮੈਂ ਰਮਾਇਆ (ਖੱਟਿਆ)
he eats a lot ਉਹ ਬਹੁਤ ਸਾਰਾ ਖਾਂਦਾ ਹੈ
we enjoyed that ਸਾਨੂੰ ਇਸ ਨਾਲ ਮਜ਼ਾ ਆਇਆ
they entered here ਉਹ ਇੱਥੇ ਦਾਖਲ ਹੋਏ
he escaped that ਉਹ ਇਸਤੋ ਬਚ ਗਿਆ
I can explain that ਮੈ ਇਹ ਸਮਝਾ ਸਕਦਾ ਹਾਂ
she feels that too ਉਹ ਵੀ ਇਹ ਹੀ ਮਹਿਸੂਸ ਕਰਦੀ ਹੈ
we fled from there ਅਸੀਂ ਉੱਥੋ ਨੱਠ ਗਏ
they will fly tomorrow ਉਹ ਕੱਲ੍ਹ ਉੜਨਗੇ
I can follow you ਮੈਂ ਤੇਰਾ ਪਿੱਛਾ ਕਰ ਸਕਦਾ ਹਾਂ
she forgot me ਉਹ ਮੈਨੂੰ ਭੁਲ ਗਈ
we forgive him ਅਸੀਂ ਉਸਨੂੰ ਮਾਫ਼ ਕਰ ਦਿੱਤਾ
I can give her that ਮੈਂ ਉਸਨੂੰ ਇਹ ਦੇ ਸਕਦਾ ਹਾਂ
she goes there ਉਹ ਉੱਥੇ ਜਾਂਦੀ ਹੈ
we greeted them ਅਸੀਂ ਉਹਨਾਂ ਦਾ ਸਵਾਗਤ ਕੀਤਾ
I hate that ਮੈਨੂੰ ਇਸਤੋਂ ਨਫ਼ਰਤ ਹੈ
I can hear it ਮੈਂ ਇਸਨੂੰ ਸੁਣ ਸਕਦਾ ਹਾਂ
she imagine that ਉਹ ਇਸਦੀ ਕਲਪਣਾ ਕਰਦੀ ਹੈ
we invited them ਅਸੀਂ ਉਹਨਾਂ ਨੂੰ ਸੱਦਿਆ
I know him ਮੈਂ ਉਸਨੂੰ ਜਾਣਦਾ ਹਾਂ
she learned it ਉਸਨੇ ਇਹ ਸਿੱਖਿਆ ਹੈ
we leave now ਅਸੀਂ ਹੁਣ ਜਾਂਦੇ ਹਾਂ
they lied about him ਉਹਨਾਂ ਨੇ ਉਸ ਦੇ ਬਾਰੇ ਝੁਠ ਕਹੀਆ
I can listen to that ਮੈਂ ਇਸ ਸੁਣ ਸਕਦਾ ਹਾਂ
she lost that ਉਸਨੂੰ ਇਹ ਗੁੰਮ ਕਰ ਦਿੱਤਾ
we made it yesterday ਅਸੀਂ ਇਹ ਕੱਲ੍ਹ ਬਣਾਇਆ
they met him ਉਹ ਉਸ ਨਾਲ ਮਿਲੇ
I misspell that ਮੈਂ ਉਸ ਦੀ ਗਲਤ ਹਿੱਜਾ ਕੀਤੀ
I always pray ਮੈਂ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ
she prefers that ਉਹ ਇਸਨੂੰ ਪਸੰਦ ਕਰਦੀ ਹੈ
we protected them ਅਸੀਂ ਉਹਨਾਂ ਦੀ ਰੱਖਿਆ ਕੀਤੀ
they will punish her ਉਹ ਉਸਨੂੰ ਸਜ਼ਾ ਦੇਣਗੇ
I can put it there ਮੈਂ ਇਸਨੂੰ ਉੱਖੇ ਰੱਖ ਸਕਦਾ ਹਾਂ
she will read it ਉਹ ਇਸ ਨੂੰ ਪੜ੍ਹਾਂਗੀ
we received that ਸਾਨੂੰ ਇਹ ਹਾਸਲ ਹੋਇਆ
they refuse to talk ਉਹਨਾਂ ਨੇ ਗੱਲ-ਬਾਤ ਕਰਨ ਤੋਂ ਇਨਕਾਰ ਕਰ ਦਿੱਤਾ
I remember that ਮੈਨੂੰ ਇਹ ਯਾਦ (ਚੇਤੇ) ਹੈ
she repeats that ਉਹ ਇਸਨੂੰ ਦੁਹਰਾਉਂਦੀ ਹੈ
we see it ਅਸੀਂ ਇਸਨੂੰ ਦੇਖਦੇ ਹਾਂ
they sell it ਉਹ ਇਸਨੂੰ ਵੇਚਦੇ ਹਨ
I sent that yesterday ਮੈਂ ਇਹ ਕੱਲ੍ਹ ਭੇਜਿਆ ਸੀ
he shaved his beard ਉਸਨੇ ਆਪਣੀ ਦਾੜੀ ਬਣਾਈ (ਦਾੜੀ ਸ਼ੇਵ ਕੀਤੀ)
it shrunk quickly ਇਹ ਜਲਦੀ ਨਾਲ ਸੁੰਗੜ ਗਿਆ
we will sing it ਅਸੀਂ ਇਸ ਨੂੰ ਗਾਵਾਂਗੇ
they sat there ਉਹ ਉੱਥੇ ਬਹਿ (ਬੈਠ) ਗਏ
I can speak it ਮੈਂ ਇਹ ਬੋਲ ਸਕਦਾ ਹਾਂ
she spends money ਉਹ ਪੈਸੇ ਖਰਚਦੀ ਹੈ
we suffered from that ਸਾਨੂੰ ਉਸ ਨਾਲ ਤਕਲੀਫ ਹੁੰਦੀ ਹੈ
they suggest that ਉਹ ਇਹ ਸੁਝਾਅ ਦਿੰਦੇ ਹਨ
I surprised him ਮੈਂ ਉਸਨੂੰ ਹੈਰਾਨ ਕਰ ਦਿੱਤਾ
she took that ਉਸਨੇ ਇਹ ਲੈ ਲਿਆ
we teach it ਅਸੀਂ ਇਹ ਪੜ੍ਹਾਂਦੇ ਹਾਂ
they told us ਉਹਨਾਂ ਨੇ ਸਾਨੂੰ ਦੱਸਿਆ
she thanked him ਉਸਨੇ ਉਸਨੂੰ ਧੰਨਵਾਦ ਦਿੱਤਾ
I can think about it ਮੈਂ ਇਸ ਬਾਰੇ ਸੋਚ ਸਕਦਾ ਹਾਂ
she threw it ਉਸਨੇ ਇਸਨੂੰ ਸੁੱਟ ਦਿੱਤਾ
we understand that ਅਸੀਂ ਇਸ ਨੂੰ ਸਮਝਦੇ ਹਾਂ
they want that ਉਹਨਾਂ ਨੂੰ ਉਸਦੀ ਜ਼ਰੂਰਤ ਹੈ
I can wear it ਮੈਂ ਇਸ ਨੂੰ ਪਹਿਨ ਸਕਦਾ ਹਾਂ
she writes that ਉਹ ਇਸਨੂੰ ਲਿੱਖਦੀ ਹੈ
we talk about it ਅਸੀਂ ਇਸ ਬਾਰੇ ਗੱਲ ਕਰਦੇ ਹਾਂ
they have it ਉਹਨਾਂ ਕੋਲ ਇਹ ਹੈ
I watched it ਅਸੀਂ ਇਸਨੂੰ ਦੇਖਿਆ
I will talk about it ਅਸੀਂ ਇਸ ਬਾਰੇ ਗੱਲਾਂ ਕਰਾਂਗੇ
he bought that yesterday ਉਸਨੇ ਇਹ ਕੱਲ੍ਹ ਖਰੀਦਿਆ
we finished it ਅਸੀਂ ਇਸਨੂੰ ਮੁਕਾ ਦਿੱਤਾ

, , , , , , , , , ,

No comments yet.

Leave a Reply

This site uses Akismet to reduce spam. Learn how your comment data is processed.