Punjabi Nouns (ਪੰਜਾਬੀ ਨਾਂ, ਸੰਗਿਆ)

English Nouns Punjabi Nouns
nouns ਨਾਂ, ਸੰਗਿਆ
my car ਮੇਰੀ ਕਾਰ
green car ਹਰੀ ਕਾਰ
three cars ਤਿੰਨ ਕਾਰਾਂ
car garage ਕਾਰ ਗੈਰਾਜ
outside the car ਕਾਰ ਤੋ ਬਾਹਰ

 
List of Nouns in Punjabi

English Nouns Punjabi Nouns
arm ਬਾਂਹ
back ਪਿੱਠ
cheeks ਗੱਲ੍ਹਾਂ
chest ਛਾਤੀ
chin ਠੋਡੀ
ear ਕੰਨ
elbow ਕੂਹਣੀ
eye ਅੱਖ
face ਚੇਹਰਾ
finger ਉਂਗਲ
fingers ਉਂਗਲਾਂ
foot ਪੈਰ
hair ਬਾਲ, ਕੇਸ
hand ਹੱਥ
head ਸਿਰ
heart ਦਿਲ
knee ਘੁਟਨਾ
leg ਲੱਤ
lip ਬੁਲ
mouth ਮੁਹ
neck ਗਰਦਨ
nose ਨਾੱਕ
shoulder ਮੋੰਡਾ
stomach ਟਿੱਢ
teeth ਦੰਦ
thigh ਪੱਟ, ਜਾਂਗ
throat ਗਲ
thumb ਗੁੱਠਾ
toe ਪੈਰ ਦੀ ਉਂਗਲੀ, ਠੁੱਡ
tongue ਜੀਵ੍ਹ
tooth ਦੰਦ

, , , , , , , , , , ,

No comments yet.

Leave a Reply

This site uses Akismet to reduce spam. Learn how your comment data is processed.