Punjabi Negation (ਪੰਜਾਬੀ ਨਕਾਰਾਤਮਕ)

English Negation Punjabi Negation
Negation
Negation ਨਕਾਰਾਤਮਕ
he is not here ਉਹ ਇੱਥੇ ਨਹੀਂ ਹੈ
that is not my book ਇਹ ਪੁਸਤਕ ਮੇਰੀ ਨਹੀਂ ਹੈ
do not enter ਅੰਦਰ ਨਾ ਆਉ

 
List of Negation in Punjabi

English Negation Punjabi Negation
I don’t speak ਮੈਂ ਬੋਲਦਾ ਨਹੀਂ ਹਾਂ
I don’t write ਮੈਂ ਲਿੱਖਦਾ ਨਹੀਂ ਹਾਂ
I don’t drive ਮੈਂ ਕਾਰ ਨਹੀਂ ਚਲਾਉਂਦਾ ਹਾਂ
I don’t love ਮੈਂ ਪਿਆਰ ਨਹੀਂ ਕਰਦਾ ਹਾਂ
I don’t give ਮੈਂ ਦਿੰਦਾ ਨਹੀਂ ਹਾਂ
I don’t smile ਮੈਂ ਮੁਸਕਰਾਉਂਦਾ ਨਹੀਂ ਹਾਂ
I don’t take ਮੈਂ ਲੈੰਦਾ ਨਹੀਂ ਹਾਂ
he doesn’t speak ਉਹ ਬੋਲਦਾ ਨਹੀਂ ਹੈ
he doesn’t write ਉਹ ਲਿੱਖਦਾ ਨਹੀਂ ਹੈ
he doesn’t drive ਉਹ ਕਾਰ ਨਹੀਂ ਚਲਾਉਂਦਾ ਹੈ
he doesn’t love ਉਹ ਪਿਆਰ ਨਹੀਂ ਕਰਦਾ ਹੈ
he doesn’t give ਉਹ ਦਿੰਦਾ ਨਹੀਂ ਹੈ
he doesn’t smile ਉਹ ਮੁਸਕਰਾਉਂਦਾ ਨਹੀਂ ਹੈ
he doesn’t take ਉਹ ਲੈੰਦਾ ਨਹੀਂ ਹੈ
we don’t speak ਅਸੀਂ ਬੋਲਦੇ ਨਹੀਂ ਹਾਂ
we don’t write ਅਸੀਂ ਲਿੱਖਦੇ ਨਹੀਂ ਹਾਂ
we don’t drive ਅਸੀਂ ਕਾਰ ਨਹੀਂ ਚਲਾਉਂਦੇ ਹਾਂ
we don’t love ਅਸੀਂ ਪਿਆਰ ਨਹੀਂ ਕਰਦੇ ਹਾਂ
we don’t give ਅਸੀਂ ਦਿੰਦੇ ਨਹੀਂ ਹਾਂ
we don’t smile ਅਸੀਂ ਮੁਸਕਰਾਉਂਦੇ ਨਹੀਂ ਹਾਂ
we don’t take ਅਸੀਂ ਲੈਂਦੇ ਨਹੀਂ ਹਾਂ

, , , , , , , , , ,

No comments yet.

Leave a Reply

This site uses Akismet to reduce spam. Learn how your comment data is processed.