English Adverbs |
Punjabi Adverbs |
adverbs |
ਕ੍ਰਿਆ-ਵਿਸ਼ੇਸ਼ਣ |
I read a book sometimes |
ਮੈਂ ਕਦੇ-ਕਦੇ ਇੱਕ ਕਿਤਾਬ ਪੜ੍ਹਦਾ ਹਾਂ |
I will never smoke |
ਮੈਂ ਕਦੇ ਵੀ ਸਿਗਰਟ ਨਹੀਂ ਪੀਵਾਂਗਾ |
are you alone? |
ਕਿਆ ਤੁਸੀਂ ਇੱਕਲੇ ਹੋ? |
List of Adverbs in Punjabi
English Adverbs |
Punjabi Adverbs |
English Adverbs |
Punjabi Adverbs |
adverbs of time |
ਸਮੇਂ ਦੇ ਕ੍ਰਿਆ-ਵਿਸ਼ੇਸ਼ਣ |
yesterday |
ਕੱਲ੍ਹ |
today |
ਅੱਜ |
tomorrow |
ਕੱਲ੍ਹ |
now |
ਹੁਣ |
then |
ਉਸ ਵੇਲੇ |
later |
ਬਾਅਦ ਵਿੱਚ |
tonight |
ਅੱਜ ਰਾਤ |
right now |
ਠੀਕ ਹੁਣ |
last night |
ਕੱਲ੍ਹ ਰਾਤ |
this morning |
ਅੱਜ ਸਵੇਰੇ |
next week |
ਅਗਲੇ ਹਫਤੇ |
already |
ਪਹਿਲਾਂ ਤੋਂ |
recently |
ਹੁਣੀ-ਹੁਣ |
lately |
ਅੱਜ-ਕੱਲ੍ਹ ਵਿੱਚ |
soon |
ਜਲਦੀ ਹੀ |
immediately |
ਤੁਰੰਤ |
still |
ਨਿਚੱਲਾ, ਸਖਿਰ |
yet |
ਪਰ, ਆਜੇ |
ago |
ਕੁਝ ਸਮਾ ਪਹਿਲਾਂ |
adverbs of place |
ਜਗ੍ਹਾ ਦੇ ਕ੍ਰਿਆ-ਵਿਸ਼ੇਸ਼ਣ |
here |
ਇੱਥੇ |
there |
ਉੱਥੇ |
over there |
ਉਸ ਜਗ੍ਹਾ |
everywhere |
ਹਰੇਕ ਜਗ੍ਹਾ |
anywhere |
ਹਰ ਜਗ੍ਹਾ |
nowhere |
ਕਿਤੇ ਨਹੀਂ |
home |
ਘਰ |
away |
ਦੂਰ, ਪਰੇ |
out |
ਬਾਹਰ |
adverbs of manner |
ਵਿਹਾਰ (ਆਚਰਣ) ਦੇ ਕ੍ਰਿਆ ਵਿਸ਼ੇਸ਼ਣ |
very |
ਬਹੁਤ |
quite |
ਖਾਸਾ |
pretty |
ਕਾਫੀ, ਸੋਹਣਾ |
really |
ਸੱਚ-ਮੁੱਚ (ਸੱਚੀ-ਮੁੱਚੀ) |
fast |
ਤੇਜ |
well |
ਠੀਕ-ਠਾਕ |
hard |
ਕਠੋਰ |
quickly |
ਛੇਤੀ |
slowly |
ਹੌਲੀ-ਹੌਲੀ |
carefully |
ਧਿਆਨ ਨਾਲ |
hardly |
ਮਸੀਂ, ਮਸਾਂ |
barely |
ਮਾਤਰ |
mostly |
ਅਕਸਰ, ਜਿਆਦਾਤਰ |
almost |
ਕਰੀਬ-ਕਰੀਬ |
absolutely |
ਬਿਲਕੁਲ, ਸਰਾਸਰ |
together |
ਇੱਕਸਾਥ |
alone |
ਇੱਕਲੇ |
adverbs of frequency |
ਬਾਰੰਬਾਰਤਾ ਦਾ ਕ੍ਰਿਆ ਵਿਸੇਸ਼ਣ |
always |
ਹਮੇਸ਼ਾ, ਸਦਾ |
frequently |
ਅਕਸਰ, ਆਮ |
usually |
ਆਮ ਤੌਰ ਤੇ |
sometimes |
ਕਦੇ-ਕਦੇ |
occasionally |
ਕਦੇਕਦਾਈਂ, ਗਾਹੇ-ਬਗਾਹੇ |
seldom |
ਕਦੇ-ਕਦੇ ਹੀ |
rarely |
ਵਿਰਲੇ ਹੀ, ਘੱਟ ਹੀ |
never |
ਕਦੇ ਵੀ ਨਹੀਂ |
No comments yet.