Punjabi Adjectives (ਪੰਜਾਬੀ ਵਿਸ਼ੇਸ਼ਣ)

English Adjectives Punjabi Adjectives
adjectives ਵਿਸ਼ੇਸ਼ਣ
a green tree ਇੱਕ ਹਰਾ ਰੁੱਖ
a tall building ਇੱਕ ਉੱਚੀ ਇਮਾਰਤ
a very old man ਇੱਕ ਬਹੁਤ ਬੁੱਢਾ ਆਦਮੀ
the old red house ਇਹ ਪੁਰਾਣਾ ਲਾਲ ਘਰ
a very nice friend ਇਕ ਬਹੁਤ ਚੰਗਾ ਮਿੱਤਰ

 
List of Adjectives in Punjabi

English Adjectives Punjabi Adjectives
colors ਰੰਗ
black ਕਾਲਾ
blue ਨੀਲਾ
brown ਭੂਰਾ
gray ਸਲੇਟੀ
green ਹਰਾ
orange ਨਾਰੰਗੀ (ਸੰਤਰੀ)
purple ਜਾਮਨੀ, ਬੈਗਨੀ
red ਲਾਲ
white ਚਿੱਟਾ
yellow ਪੀਲਾ
sizes ਮੇਚ (ਨਾਪ)
big ਵੱਡਾ
deep ਡੂੰਘਾ
long ਲੰਬਾ
narrow ਭੀੜਾ
short ਘੱਟ
small ਛੋਟਾ
tall ਉੱਚਾ
thick ਮੋਟਾ
thin ਪਤਲਾ
wide ਚੌੜਾ
shapes ਆਕਾਰ
circular ਗੋਲਾਕਾਰ
straight ਸਿੱਧਾ
square ਚੌਰਸ
triangular ਤਿਕੋਣਾ
tastes ਸਵਾਦ
bitter ਕੌੜਾ
fresh ਤਾਜ਼ਾ
salty ਸਲੂਣਾ
sour ਖੱਟਾ
spicy ਚਟਪਟਾ
sweet ਮਿੱਠਾ
qualities ਗੁਣਵੱਤਾ
bad ਮਾੜਾ
clean ਸਾਫ਼-ਸੁਥਰਾ
dark ਗੂੜ੍ਹਾ
difficult ਔਖਾ
dirty ਗੰਦਾ (ਮੈਲਾ)
dry ਸੁੱਕਾ
easy ਸੌਖਾ (ਸੁਖਾਲਾ)
empty ਖਾਲੀ
expensive ਮਹਿੰਗਾ
fast ਤੇਜ
foreign ਵਿਦੇਸ਼ੀ (ਬਾਹਰਲਾ)
full ਪੂਰਾ (ਭਰਿਆ)
good ਚੰਗਾ
hard ਸਖ਼ਤ
heavy ਭਾਰਾ
inexpensive ਸਸਤਾ
light ਹਲਕਾ
local ਸਥਾਨਕ
new ਨਵਾਂ
noisy ਰੌਲੇ ਵਾਲਾ (ਸ਼ੋਰ-ਸਰਾਬਾ)
old ਪੁਰਾਣਾ
powerful ਸ਼ਕਤੀਸ਼ਾਲੀ (ਤਗੜਾ)
quiet ਚੁੱਪ
correct ਸਹੀ
slow ਧੀਮਾ
soft ਮੁਲਾਇਮ
very ਬਹੁਤ
weak ਕਮਜ਼ੋਰ
wet ਗਿੱਲਾ
wrong ਗਲਤ
young ਨਿੱਕਾ (ਜਾਂ ਜਵਾਨ)
quantities ਮਾਤਰਾ
few ਕੁਝ
little ਥੋੜਾ
many ਬਹੁਤ ਸਾਰੇ
much ਬਹੁਤ
part ਭਾਗ, ਹਿੱਸਾ
some ਕੁਝ
a few ਥੋੜੇ ਜਿਹੇ
whole ਸਮੁੱਚਾ (ਸਾਰਾ)

, , , , , , , , , ,

No comments yet.

Leave a Reply

This site uses Akismet to reduce spam. Learn how your comment data is processed.